ਇੱਕ ਹੋਰ ਨਿਰਭਿਆ ਕਾਂਡ, ਘਰੋਂ ਨਿਕਲੀ ਟਿਊਸ਼ਨ 'ਤੇ, ਕਦੀ ਮੁੜ ਵਾਪਿਸ ਨਾ ਆਉਣ ਲਈ...! 

By  Joshi January 14th 2018 04:38 PM -- Updated: January 14th 2018 04:49 PM

Haryana Nirbhaya Rape: minor girl raped, private parts mutilated, liver ruptured : ਦਿੱਲੀ 'ਚ ਵਾਪਰੇ ਨਿਰਭਿਆ ਕਾਂਡ ਦਾ ਖੌਫਨਾਕ ਮੰਜ਼ਰ ਅਜੇ ਤੱਕ ਲੋਕਾਂ ਦੇ ਜ਼ਹਿਨ 'ਚੋਂ ਗਿਆ ਨਹੀਂ ਹੋਵੇਗਾ ਕਿ ਅਜਿਹੀ ਹੀ ਇੱਕ ਹੋਰ ਘਿਨੌਣੀ ਵਾਰਦਾਤ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਕੇ ਰੱਖ ਦਿੱਤਾ ਹੈ। Haryana Nirbhaya Rape: minor girl raped, private parts mutilated, liver ruptured ਇਸ ਵਾਰ ਦੋਸ਼ੀਆਂ ਦਾ ਸ਼ਿਕਾਰ ਇੱਕ ਦਸਵੀਂ ਜਮਾਤ ਦੀ ਨਾਬਾਲਿਗਾ ਸੀ, ਜੋ ਰੋਜ਼ ਵਾਂਗ ਘਰੋਂ ਟਿਊਸ਼ਨ ਲਈ ਨਿਕਲੀ ਤਾਂ, ਪਰ ਕਦੀ ਨਾ ਮੁੜ ਵਾਪਿਸ ਆਉਣ ਲਈ। ਪਰਿਵਾਰਵਾਲਿਆਂ ਵੱਲੋਂ ਕਾਫੀ ਦੇਰ ਲੱਭਣ ਤੋਂ ਬਾਅਦ ਉਹਨਾਂ ਨੂੰ ਚਾਰ ਦਿਨ ਬਾਅਦ ਆਪਣੀ ਬੱਚੀ ਦੀ ਲਾਸ਼ ਕੁਰੂਕਸ਼ੇਤਰ ਤੋਂ ਕਰੀਬ 100 ਕਿਲੋਮੀਟਰ ਜੀਂਦ ਤੋਂ ਮਿਲੀ। Haryana Nirbhaya Rape: minor girl raped, private parts mutilated, liver ruptured ਪੁਲਿਸ ਨੇ ਲਾਸ਼ ਨੂੰ ਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਪੋਸਟਮਾਰਟਮ ਦੀਆਂ ਰਿਪੋਰਟਾਂ ਨੇ ਹਰਿਆਣਾ ਨੂੰ ਇੱਕ ਵਾਰ ਫਿਰ ਸ਼ਰਮਸਾਰ ਕਰ ਕੇ ਰੱਖ ਦਿੱਤਾ ਹੈ। Haryana Nirbhaya Rape: minor girl raped, private parts mutilated, liver ruptured : ਪੋਸਟਮਾਰਟਮ ਦੀਆਂ ਰਿਪੋਰਟਾਂ ਦੇ ਮੁਤਾਬਿਕ, ਉਸ ਲੜਕੀ ਨਾਲ ਬਲਾਤਕਾਰ ਤਾਂ ਹੋਇਆ ਹੀ ਸੀ, ਪਰ ਇੰਨ੍ਹੀ ਦਰਿੰਦਗੀ ਨਾਲ ਕਿ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ। ਉਸਦੇ ਗੁਪਤ ਅੰਗਾਂ 'ਚ ਕੋਈ ਨੋਕੀਲੀ ਚੀਜ਼ ਨੂੰ ਇਸ ਤਰ੍ਹਾਂ ਪਾਈ ਗਈ ਕਿ ਪੀੜਤਾ ਦੇ ਸਰੀਰ ਦੇ ਅੰਦਰੂਨੀ ਅੰਗ ਫਟ ਕੇ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। Haryana Nirbhaya Rape: minor girl raped, private parts mutilated, liver ruptured ਰਿਪੋਰਟ ਦੇ ਮੁਤਾਬਿਕ, ਦੋਸ਼ੀਆਂ ਨੇ ਪੀੜਤਾ ਨਾਲ ਮਾਰ ਕੁੱਟ ਵੀ ਕੀਤੀ ਅਤੇ ਉਸਨੂੰ ਪਾਣੀ 'ਚ ਡੁਬੋ ਕੇ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਪੀੜਤਾ ਦੇ ਸਰੀਰ ਦੇ ਜ਼ਖਮਾਂ ਦੇ ਕਈ ਨਿਸ਼ਾਨ ਮਿਲੇ ਹਨ। Haryana Nirbhaya Rape: minor girl raped, private parts mutilated, liver ruptured Haryana Nirbhaya Rape: minor girl raped, private parts mutilated, liver ruptured : ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਲਈ ਪੁਲਿਸ ਜਗ੍ਹਾ-ਜਗ੍ਹਾ 'ਤੇ ਰੇਡ ਕਰ ਰਹੀ ਹੈ। ਪੁੱਛਗਿਛ ਲਈ ਕਈ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ, ਪਰ ਦੋਸ਼ੀ ਅਜੇ ਵੀ ਫਰਾਰ ਹਨ। —PTC News

Related Post