Election Results 2022 : ਵੇਖੋ 5 ਸੂਬਿਆਂ ਦੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਹਰ ਅਪਡੇਟ ਸਿਰਫ PTC News 'ਤੇ

By  Pardeep Singh March 10th 2022 06:07 AM

5 State Assembly Election Results 2022 : ਉੱਤਰ ਪ੍ਰਦੇਸ਼ ਸਮੇਤ 5 ਰਾਜਾਂ ਵਿੱਚ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਦਾ ਨਤੀਜਾ 10 ਮਾਰਚ ਨੂੰ ਨਤੀਜਿਆਂ ਆਵੇਗਾ। ਗੋਆ, ਉੱਤਰਾਖੰਡ ਅਤੇ ਪੰਜਾਬ ਵਿੱਚ ਇੱਕ-ਇੱਕ ਪੜਾਅ ਅਤੇ ਮਨੀਪੁਰ ਵਿੱਚ ਦੋ ਪੜਾਅ ਸਨ। ਇਨ੍ਹਾਂ ਸਾਰੇ ਰਾਜਾਂ ਵਿੱਚ ਚੋਣ ਕਮਿਸ਼ਨ ਵੱਲੋਂ ਵੀਰਵਾਰ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ptc covagr ਇਨ੍ਹਾਂ ਪੰਜ ਰਾਜਾਂ ਵਿੱਚ ਵੋਟਾਂ ਦੀ ਗਿਣਤੀ ਲਈ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਵੋਟਾਂ ਦੀ ਗਿਣਤੀ ਤੋਂ ਬਾਅਦ ਪੰਜ ਰਾਜਾਂ ਦੀਆਂ ਸੀਟਾਂ 'ਤੇ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ ਅਤੇ ਦੁਪਹਿਰ 2 ਵਜੇ ਤੱਕ ਸਥਿਤੀ ਸਪੱਸ਼ਟ ਹੋ ਜਾਵੇਗੀ ਪਰ ਗਿਣਤੀ 'ਚ ਦੇਰੀ ਹੋ ਸਕਦੀ ਹੈ। ਉੱਤਰ ਪ੍ਰਦੇਸ਼ ਵਿੱਚ 403, ਪੰਜਾਬ ਵਿੱਚ 117, ਮਨੀਪੁਰ ਵਿੱਚ 60, ਉੱਤਰਾਖੰਡ ਵਿੱਚ 70 ਅਤੇ ਗੋਆ ਵਿੱਚ 40 ਸੀਟਾਂ ਹਨ। ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਮਨੀਪੁਰ ਅਤੇ ਗੋਆ ਚੋਣ ਨਤੀਜਿਆਂ ਨਾਲ ਸਬੰਧਤ ਹਰ ਤਾਜ਼ਾ ਜਾਣਕਾਰੀ, ਤੁਸੀਂ ਸਾਡੀ ਵੈੱਬਸਾਈਟ 'ਤੇ ਅਪਡੇਟ ਕੀਤੇ ਨਤੀਜੇ ਦੇਖ ਸਕਦੇ ਹੋ। ਤੁਸੀ ਪੀਟੀਸੀ ਨਿਊਜ਼ ਟੀਵੀ ਅਤੇ ਡਿਜ਼ੀਟਲ ਉੱਤੇ ਨਤੀਜੇ ਦੀ ਗਿਣਤੀ ਲਾਈਵ ਦੇਖ ਸਕਦੇ ਹੋ। ਪੀਟੀਸੀ ਦੀਆਂ ਤਿਆਰੀਆਂ ਮੁਕੰਮਲ ਹਨ ਅਤੇ ਉਹ 5 ਰਾਜਾਂ ਦੇ ਚੋਣ ਨਤੀਜਿਆ ਨੂੰ ਤੁਹਾਡੇ ਸਾਹਮਣੇ ਰੱਖਣਗੇ। PTC News 'ਤੇ 7 ਵਜੇ ਹਰ Live Update ਮਿਲੇਗੀ, ਤਾਹਨੂੰ ਪੰਜੇ ਸੂਬਿਆਂ ਦੀ ਹਰ ਇੱਕ ਜਾਣਕਾਰੀ ਮਿਲੇਗੀ। ਇੱਥੇ ਇੱਕ ਕਲਿੱਕ ਵਿੱਚ ਤੁਸੀਂ ਚੋਣ ਨਤੀਜਿਆਂ (ਵੋਟਾਂ ਦੀ ਗਿਣਤੀ) ਨਾਲ ਸਬੰਧਿਤ ਲਾਈਵ ਅੱਪਡੇਟ ਇਥੇ ਵੇਖੋ ਵੈਬਸਾਈਟ - https://www.ptcnews.tv/latest-punjabi-news ਇਥੇ ਵੇਖੋ ਫੇਸਬੁੱਕ Live Updates: https://www.facebook.com/ptcnewsonline ਇਥੇ ਵੇਖੋ ਟਵਿੱਟਰ Live Updates: https://tweetdeck.twitter.com/ ਇਹ ਵੀ ਪੜ੍ਹੋ:ਕਾਂਗਰਸੀ ਦੀ ਧੱਕੇਸ਼ਾਹੀ ਆਈ ਸਾਹਮਣੇ; ਅਕਾਲੀ ਵਰਕਰ ਦੀ ਜ਼ਮੀਨ 'ਤੇ ਸੀ ਕਬਜ਼ੇ ਦੀ ਨੀਅਤ   -PTC News

Related Post