ਦਿੱਲੀ 'ਚ ਕੋਰੋਨਾ ਦੀਆਂ ਹਟਾਈਆ ਪਾਬੰਦੀਆਂ, ਮਾਸਕ ਪਹਿਣਨਾ ਲਾਜ਼ਮੀ

By  Pardeep Singh February 26th 2022 06:43 PM -- Updated: February 26th 2022 07:15 PM

ਨਵੀਂ ਦਿੱਲੀ: ਕੋਰੋਨਾ ਦਾ ਕਹਿਰ ਪੂਰੇ ਦੇਸ਼ ਵਿੱਚ ਠੱਲਿਆ ਹੈ। ਦਿੱਲੀ ਸਰਕਾਰ ਨੇ ਕੋਵਿਡ-19 ਦੀ ਸਥਿਤੀ ਵਿੱਚ ਸੁਧਾਰ ਹੋਣ ਕਾਰਨ ਦਿੱਲੀ ਵਿਚੋਂ ਕੋਰੋਨਾ ਦੀਆਂ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਹਨ। ਹੇਠ ਲਿਖੀਆ ਹਦਾਇਤਾਂ - ਸਾਰਿਆਂ ਨੂੰ ਮਾਸਕ ਪਹਿਣਨਾ ਅਤੇ ਸੋਸ਼ਲ ਦੂਰੀ ਬਣਾਉਣੀ ਲਾਜ਼ਮੀ                                                              ਦਿੱਲੀ ਵਿੱਚ ਨੌਵੀਂ ਤੋਂ 11ਵੀਂ ਤੱਕ ਦੇ ਵਿਦਿਆਰਥੀ ਮਾਪਿਆ ਦੀ ਆਗਿਆ ਨਾਲ ਸਕੂਲ ਆ ਸਕਣਗੇ। ਸਕੂਲ,ਕਾਲਜ, ਯੂਨੀਵਰਸਿਟੀਆ ਅਤੇ ਕੋਚਿੰਗ ਸੈਂਟਰ ਸਰਕਾਰ ਦੀ ਗਾਈਡ ਲਾਈਨਜ਼ ਮੁਤਾਬਿਕ ਹੀ ਖੁੱਲਣਗੇ।                        ਸਾਰਿਆਂ ਨੂੰ ਮਾਸਕ ਪਹਿਣਨਾ ਅਤੇ ਸੋਸ਼ਲ ਦੂਰੀ ਬਣਾਉਣੀ ਲਾਜ਼ਮੀ                                                                  ਮਾਸਕ ਨਾ ਪਹਿਣਨ ਤੇ ਜੁਰਮਾਨਾ ਲੱਗੇਗਾ ਕਾਰ ਵਿੱਚ ਸਿੰਗਲ ਡਰਾਈਵਰ ਨੂੰ ਹੀ ਡਰਾਈਵਿੰਗ ਦੌਰਾਨ ਮਾਸਕ ਪਹਿਨਣ ਤੋਂ ਛੋਟ ਦਿੱਤੀ ਜਾਂਦੀ ਸੀ, ਪਰ ਹੁਣ ਪ੍ਰਾਈਵੇਟ ਕਾਰ 'ਚ ਸਫ਼ਰ ਕਰਨ ਵਾਲੇ ਸਾਰੇ ਲੋਕਾਂ ਨੂੰ ਦਿੱਤੀ ਛੋਟ ਗਈ ਹੈ। ਇਹ ਵੀ ਪੜ੍ਹੋ:ਕੇਂਦਰ ਦਾ ਪੰਜਾਬ 'ਤੇ ਵੱਡਾ ਡਾਕਾ, ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਕੀਤੀ ਇਹ ਅਪੀਲ -PTC News

Related Post