ਕਾਂਗਰਸ ਉਦੈਪੁਰ 'ਚ ਕਰੇਗੀ ਚਿੰਤਨ ਸ਼ਿਵਰ, ਪ੍ਰਤਾਪ ਸਿੰਘ ਬਾਜਵਾ ਹੋਣਗੇ ਸ਼ਾਮਿਲ
Pardeep Singh
April 25th 2022 12:13 PM
ਚੰਡੀਗੜ੍ਹ:ਕਾਂਗਰਸ ਪਾਰਟੀ ਰਾਜਸਥਾਨ ਦੇ ਉਦੈਪੁਰ ਵਿੱਚ 13,14 ਅਤੇ 15 ਮਈ ਨੂੰ ਚਿੰਤਨ ਸ਼ਿਵਰ ਕਰਲਗਾਉਣ ਜਾ ਰਹੀ ਹੈ। ਇਸ ਦਾ ਵਿਸ਼ਾ ਕਿਸਾਨ ਅਤੇ ਖੇਤੀਬਾੜੀ ਹੈ। ਇਸ ਦੀ ਅਗਵਾਈ ਕਾਂਗਰਸ ਪਾਰਟੀ ਦੀ ਸੁਪਰੀਮੋ ਸੋਨੀਆਂ ਗਾਂਧੀ ਕਰੇਗੀ। ਇਕ ਵਿੱਚ ਦੇਸ਼ ਭਰ ਵਿੱਚ ਸੀਨੀਅਰ ਲੀਡਰ ਬੁਲਾਏ ਗਏ ਹਨ। ਫਾਰਮਰਸ ਐਂਡ ਐਗਰੀਕਲਚਰ 1. ਭੁਪਿੰਦਰ ਸਿੰਘ ਹੁੱਡਾ 2.ਟੀ.ਐਸ ਸਿੰਘ ਦਿਓ 3.ਸ਼ਕਤੀ ਸਿੰਘ ਗੋਹਿਲ 4.ਨਾਨਾ ਪਟੋਲੇ 5.ਪ੍ਰਤਾਪ ਸਿੰਘ ਬਾਜਵਾ 6ਅਰੁਣ ਯਾਦਵ 7.ਡਾ. ਅਖਲੇਸ਼ ਪ੍ਰਸ਼ਾਦ ਸਿੰਘ 8. ਗੀਤਿਕਾ ਕੋਰਾ 9. ਅਜੇ ਕੁਮਾਰ ਲਾਲੂ ਇਹ ਵੀ ਪੜ੍ਹੋ:ਪੰਜਾਬ ਸਰਕਾਰ ਵੱਲੋਂ ਵੱਡਾ ਫ਼ੇਰਬਦਲ- 2 IAS ਅਫ਼ਸਰਾਂ ਦੇ ਹੋਏ ਤਬਾਦਲੇ -PTC News