ਕਾਂਗਰਸੀ ਆਗੂ ਆਰਪੀਐਨ ਸਿੰਘ ਨੇ ਦਿੱਤਾ ਅਸਤੀਫ਼ਾ

By  Pardeep Singh January 25th 2022 01:13 PM -- Updated: January 25th 2022 01:20 PM

ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸੀ ਸੀਨੀਅਰ ਆਗੂ ਆਰਪੀਐਨ ਸਿੰਘ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਕਾਂਗਰਸੀ ਆਗੂ ਆਰਪੀਐਨ ਸਿੰਘ ਨੇ ਕਾਂਗਰਸ ਪਾਰਟੀ ਦੇ ਪ੍ਰਧਾਨ ਸੋਨੀਆ ਗਾਂਧੀ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਇਸ ਬਾਰੇ ਆਰਪੀਐਨ ਸਿੰਘ ਨੇ ਟਵੀਟ ਵੀ ਕੀਤਾ ਹੈ ਜਿਸ ਵਿੱਚ ਉਨ੍ਹਾਂ ਨੇ ਆਪਣਾ ਅਸਤੀਫ਼ਾ ਦਾ ਪੱਤਰ ਵੀ ਭੇਜਿਆ ਹੈ। ਇਹ ਵੀ ਪੜ੍ਹੋ:ਐਵੇਂਜਰਜ਼ 'ਚ ਬਿਜਲੀ ਦੇ ਦੇਵਤਾ 'ਥੋਰ' ਦਾ ਕਿਰਦਾਰ ਵੀ ਨਿਭਾ ਸਕਦੇ ਨੇ ਚੰਨੀ -PTC News

Related Post