ਸੀਐਮ ਚਰਨਜੀਤ ਚੰਨੀ 'ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਹੋਵੇ ਦਰਜ: ਜਸਬੀਰ ਸਿੰਘ ਗੜ੍ਹੀ

By  Pardeep Singh February 18th 2022 03:13 PM

ਚੰਡੀਗੜ੍ਹ: ਬਸਪਾ ਪੰਜਾਬ ਦੇ ਸੀਨੀਅਰ ਲੀਡਰ ਜਸਵੀਰ ਸਿੰਘ ਗੜ੍ਹੀ ਨੇ ਪੰਜਾਬ ਦੇ ਸੀਐਮ ਚਰਨਜੀਤ ਸਿੰਘ ਚੰਨੀ ਦੇ ਯੂਪੀ ਅਤੇ ਬਿਹਾਰ ਦੇ ਨਾਗਰਿਕਾਂ ਦੇ ਮੁਖਾਤਿਬ ਸ਼ਰਮਨਾਕ ਬਿਆਨਾਂ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਦਾ ਬਿਆਨ ਬਾਬਾ ਸਾਹਿਬ ਅੰਬੇਡਕਰ ਦੁਆਰਾ ਭਾਰਤ ਦੇ ਸੰਵਿਧਾਨ ਵਿੱਚ ਭਾਰਤੀ ਨਾਗਰਿਕਾਂ ਦੇ ਮੂਲ ਦਾ ਹਣਨ ਕਰਦਾ ਹੈ।ਸੀਐਮ ਚਰਨਜੀਤ ਚੰਨੀ 'ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਹੋਵੇ ਦਰਜ: ਜਸਬੀਰ ਸਿੰਘ ਗੜ੍ਹੀ ਇਸ ਮੁਸ਼ਕਿਲ ਦੌਰੇ ਵਿੱਚ ਬਸਪਾ ਬਿਹਾਰ, ਯੂਪੀ ਅਤੇ ਪੰਜਾਬ ਵਾਸੀਆਂ ਦੇ ਨਾਲ ਖੜੀ ਹੈ। ਭਾਰਤੀ ਸੰਵਿਧਾਨ ਦੇ ਅਨੁਸਾਰ ਭਾਰਤ ਦਾ ਕੋਈ ਵੀ ਨਾਗਰਿਕ ਕਿਸੇ ਵੀ ਪ੍ਰਦੇਸ਼ ਵਿੱਚ ਜਾ ਕੇ ਰਹਿ ਸਕਦਾ ਹੈ ਅਤੇ ਵਪਾਰ ਕਰ ਸਕਦਾ ਹੈ।ਸੀਐਮ ਚਰਨਜੀਤ ਚੰਨੀ 'ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਹੋਵੇ ਦਰਜ: ਜਸਬੀਰ ਸਿੰਘ ਗੜ੍ਹੀ ਚਰਨਜੀਤ ਸਿੰਘ ਚੰਨੀ ਨੇ ਸ਼ਰਮਨਾਕ ਬਿਆਨ ਦੇ ਬਸਪਾ ਕੜੇ ਸ਼ਬਦਾਂ ਵਿੱਚ ਨਿੰਦਾ ਕਰਦਾ ਹੈ। ਦੇਸ਼ ਧ੍ਰੋਹ ਦਾ ਮਾਮਲਾ ਦਰਜ ਕਰਨ ਦੀ ਮੰਗ ਕਰਦੀ ਹੈ ਅਤੇ ਸੁਪਰੀਮ ਕੋਰਟ ਅਤੇ ਹਾਈਕੋਰਟ ਤੋਂ ਇਸ ਮਾਮਲੇ ਉੱਤੇ ਜਾਂਚ ਕਰਵਾਏ। ਇਹ ਵੀ ਪੜ੍ਹੋ:ਕਾਂਗਰਸ ਹਾਈਕਮਾਂਡ ਨੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੂੰ ਦਿਖਾਇਆ ਬਾਹਰ ਦਾ ਰਸਤਾ -PTC News

Related Post