ਚਰਨਜੀਤ ਸਿੰਘ ਚੰਨੀ ਦੀ ਕਰਾਰੀ ਹਾਰ, ਦੋਵੇਂ ਸੀਟਾਂ ਤੋਂ ਹੱਥ ਧੋਤੇ , ਪੰਜਾਬ ਦੇ ਕਈ ਵੱਡੇ ਦਿੱਗਜ਼ ਹਾਰੇ

By  Pardeep Singh March 10th 2022 02:35 PM

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੋਵੇ ਸੀਟਾਂ ਤੋਂ ਹਾਰ ਚੁੱਕੇ ਹਨ। ਉਹ ਚਮਕੌਰ ਸਾਹਿਬ ਤੋਂ 6000 ਵੋਟਰਾਂ ਨਾਲ ਹਾਰੇ ਹਨ। ਉਥੇ ਹੀ ਉਹ ਭਾਦੌੜ ਤੋਂ 36000 ਵੋਟਾਂ ਨਾਲ ਹਾਰੇ ਹਨ। ਚਰਨਜੀਤ ਸਿੰਘ ਚੰਨੀ ਦੋਵੇਂ ਸੀਟਾਂ ਤੋਂ ਹਾਰ ਚੁੱਕੇ ਹਨ।'I am CM not a terrorist', says Charanjit Singh Channi after his chopper was not allowed to fly ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਬੰਪਰ ਜਿੱਤ ਹੋਈ ਹੈ। ਆਮ ਆਦਮੀ ਪਾਰਟੀ ਦਾ ਰੁਝਾਨ 92 ਸੀਟਾਂ ਉੱਤੇ ਅੱਗੇ ਜਾ ਰਿਹਾ ਹੈ ਉੱਥੇ ਹੀ ਕਾਂਗਰਸ ਪਾਰਟੀ 18 ਅਤੇ ਸ਼੍ਰੋਮਣੀ ਅਕਾਲੀ ਦਲ 4 ਸੀਟਾ ਉੱਤੇ ਅੱਗੇ ਜਾ ਰਿਹਾ ਹੈ।Punjab CM Charanjit Singh Channi promises 1 lakh govt jobs for youth ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਵੱਡੇ ਥੰਮ ਹਾਰੇ ਹਨ।ਚੋਣਾਂ ਚਰਨਜੀਤ ਸਿੰਘ ਚੰਨੀ, ਰਜਿੰਦਰ ਕੌਰ ਭੱਠਲ, ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਸਮੇਤ ਕਈ ਹੋਰ ਵੱਡੇ ਆਗੂ ਵੀ ਹਾਰੇ ਹਨ। Punjab CM Charanjit Singh Channi promises 1 lakh govt jobs for youth ਇਹ ਵੀ ਪੜ੍ਹੋ:ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ 'ਚ ਸਹੁੰ ਚੁੱਕਾਂਗੇ : ਭਗਵੰਤ ਮਾਨ -PTC News

Related Post