ਸਾਵਧਾਨ !! ਦੀਵਾਲੀ ਮੌਕੇ ਇਸ ਚੀਜ਼ ਦੀ ਵਰਤੋਂ ਹੋ ਸਕਦੀ ਹੈ ਹਾਨੀਕਾਰਕ
Jagroop Kaur
November 11th 2020 09:03 PM --
Updated:
November 11th 2020 09:49 PM
ਸੈਨੀਟਾਈਜ਼ਰ ਜੋ ਪਹਿਲਾਂ ਬਹੁਤ ਘਟ ਹੀ ਵਰਤਿਆ ਜਾਂਦਾ ਸੀ ,ਪਰ ਕੋਰੋਨਾ ਮਹਾਮਾਰੀ ਦੌਰਾਨ ਇਸ ਦੀ ਵਰਤੋਂ ਬਹੁਤ ਥਾਵਾਂ 'ਤੇ ਕੀਤੀ ਜਾਣ ਲੱਗੀ ਜਿਵੇਂ ਕਿ ਵਸਤਾਂ ਆਦਿ ਨੂੰ ਰੋਗਾਣੂ ਮੁਕਤ ਕਰਨ ਲਈ sanitizer ਦੀ ਵਰਤੋਂ ਕੀਤੀ ਜਾਣ ਲੱਗੀ, ਪਰ ਤੁਹਾਨੂੰ ਦਸ ਦਈਏ ਕਿ ਕੁਝ ਥਾਵਾਂ ਅਜਿਹੀਆਂ ਹਨ ਜਿਥੇ ਇਸ ਦੀ ਵਰਤੋਂ ਕੀਤੇ ਜਾਣਾ ਹਾਨੀਕਾਰਕ ਸਿੱਧ ਹੋ ਸਕਦਾ ਹੈ , ਜੀ ਹਾਂ ਅਸੀਂ ਤੁਹਾਨੂੰ ਦਸਦੇ ਹਾਂ ਕਿ ਸੈਨੀਟਾਈਜ਼ਰ ਦੀ ਵਰਤੋਂ ਕਦੇ ਭੁੱਲ ਕੇ ਵੀ ਅੱਗ ਵਾਲੀਆਂ ਥਾਵਾਂ 'ਤੇ ਨਾ ਕਰੋ , ਅਤੇ ਜਿਵੇਂ ਕਿ ਹੁਣ ਤਿਉਹਾਰਾਂ ਦਾ ਸੀਜ਼ਨ ਹੈ ਤਾਂ ਇਸ ਵੇਲੇ ਦੀਵੇ ਜਗਾਉਣੇ ਅਤੇ ਪਟਾਕੇ ਚਲਾਉਨੇ ਹਰ ਇੱਕ ਨੂੰ ਪਸੰਦ ਹੁੰਦਾ ਹੈ ਤਾਂ ਇਸ ਮੌਕੇ ਹੱਥਾਂ ਨੂੰ ਸੈਨੀਟਾਈਜ਼ ਕਰਨ ਤੋਂ ਬਚਾਅ ਰੱਖੋ|