ਅਮਰੀਕਾ ’ਚ ਵਾਪਰਿਆ ਵੱਡਾ ਹਾਦਸਾ, 100 ਤੋਂ ਵੱਧ ਵਾਹਨਾਂ ਦੀ ਟੱਕਰ, ਦਰਜਨਾਂ ਲੋਕਾਂ ਦੀ ਗਈ ਜਾਨ

By  Jagroop Kaur February 12th 2021 10:08 AM -- Updated: February 12th 2021 10:11 AM

ਅਮਰੀਕਾ ਦੇ ਡਲਾਸ ਪ੍ਰਾਂਤ ਸਥਿਤ ਫੋਰਟ ਵਰਥ ਇਲਾਕੇ ਵਿਚ ਸੈਂਕੜੇ ਵਾਹਨ ਵੀਰਵਾਰ ਨੂੰ ਆਪਸ ਵਿਚ ਟਕਰਾ ਗਏ। ਤੇਜ਼ ਰਫ਼ਤਾਰ ਨਾਲ ਆ ਰਹੇ ਵਾਹਨਾਂ ਦੀ ਇਕ ਦੂਸਰੇ ਨਾਲ ਟੱਕਰ ਕਾਰਨ ਹਾਈਵੇ ’ਤੇ ਕਬਾੜ ਵਾਂਗ ਢੇਰ ਲੱਗ ਗਿਆ। ਇਸ ਵਿਚ 6 ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਲੋਕ ਜ਼ਖਮੀ ਹੋਏ ਹਨ। Image result for 100 vehicle accidentਪੜ੍ਹੋ ਹੋਰ ਖ਼ਬਰਾਂ : ਇਸ ਦੇਸ਼ ਨੂੰ 4 ਲੋਕ ਚਲਾਉਂਦੇ ਹਨ, ਉਨ੍ਹਾਂ ਦੇ ਨਾਮ ਸਾਰੇ ਜਾਣਦੇ ਹਨ : ਰਾਹੁਲ ਗਾਂਧੀ ਜ਼ਿਕਰਯੋਗ ਹੈ ਕਿ ਹਾਦਸੇ ਤੋਂ ਬਾਅਦ ਪਾਇਲਅਪ ਨੇ ਵੀਰਵਾਰ ਨੂੰ ਹਾਈਵੇ ਨੂੰ ਬੰਦ ਕਰ ਦਿੱਤਾ ਜਿਸ ਤੋਂ ਬਾਅਦ ਲੋਕ ਵਾਹਨਾਂ ਸਣੇ ਉਥੇ ਹੀ ਫਸੇ ਰਹੀ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਘੱਟੋ ਘੱਟ 36 ਲੋਕਾਂ ਨੂੰ ਹਸਪਤਾਲਾਂ ਵਿੱਚ ਲਿਜਾਇਆ ਗਿਆ ਅਤੇ ਕੁੱਲ 65 ਲੋਕਾਂ ਨੇ ਇਸ ਹਾਦਸੇ ਤੋਂ ਡਾਕਟਰੀ ਸਹਾਇਤਾ ਦੀ ਮੰਗ ਕੀਤੀ।ਪੜ੍ਹੋ ਹੋਰ ਖ਼ਬਰਾਂ :NIA ਨੇ ਮੋਗਾ ‘ਚ ਖਾਲਿਸਤਾਨੀ ਝੰਡਾ ਲਹਿਰਾਉਣ ਦੇ ਮਾਮਲੇ ‘ਚ 6 ਮੁਲਜ਼ਮਾਂ ਖਿਲਾਫ਼ ਦਾਇਰ ਕੀਤੀ ਚਾਰਜਸ਼ੀਟ ਵੀਰਵਾਰ ਦੁਪਹਿਰ ਇੱਕ ਅਪਡੇਟ ਦੇ ਦੌਰਾਨ, ਫੋਰਟ ਵਰਥ ਵਿੱਚ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਇਸ ਹਾਦਸੇ ਵਿੱਚ ਘੱਟੋ ਘੱਟ ਛੇ ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਦੀ ਜਨਤਕ ਤੌਰ ‘ਤੇ ਪਛਾਣ ਨਹੀਂ ਹੋ ਸਕੀ ਹੈ।Image result for 100 vehicle accident ਪੜ੍ਹੋ ਹੋਰ ਖ਼ਬਰਾਂ : ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ ‘ਚ ਗਾਜ਼ੀਪੁਰ ਤੋਂ ਬਾਅਦ ਸਿੰਘੂ ਬਾਰਡਰ ‘ਤੇ ਪਹੁੰਚੇ ਬੱਬੂ ਮਾਨ ਸ਼ਹਿਰ ਦੇ ਨੇੜੇ ਵਾਪਰਿਆ ਜਿਥੇ 28 ਵੇਂ ਸਟ੍ਰੀਟ ਬ੍ਰਿਜ ਦੇ ਨੇੜੇ ਗੱਡੀਆਂ ਟੈਕਰਾਉਣੀਆਂ ਸ਼ੁਰੂ ਹੋਈਆਂ, ਇਸ ਹਾਦਸੇ ਦੀ ਅਸਲ ਵਜ੍ਹਾ ਮੌਸਮ ਦੀ ਖਰਾਬੀ ਨੂੰ ਦੱਸਿਆ ਜਾ ਰਿਹਾ ਹੈImage result for 100 vehicle accident ਇਸ ਹਾਦਸੇ ਦੀਆਂ ਤਸਵੀਰਾਂ ਦੂਰ ਦੂਰ ਤੱਕ ਫੈਲੀਆਂ ਹਨ , ਜਿਸ ਨਾਲ ਦਿਲ ਦਹਿਲ ਉੱਠਦਾ ਹੈ , ਫਿਲਹਾਲ ਮੌਕੇ 'ਤੇ ਰਾਹਤ ਕਾਰਜ ਜਾਰੀ ਹੈ ਅਤੇ ਇਸ ਹਾਦਸੇ ਵਿਚ ਹੋਰ ਕਿੰਨੇ ਲੋਕ ਪ੍ਰਭਾਵਿਤ ਹੋਏ ਹਨ ਇਸ ਦੀ ਪੁਸ਼ਟੀ ਅਜੇ ਹੋਣੀ ਬਾਕੀ ਹੈ।

Related Post