Chandrayaan-3 Live Update: 23 ਅਗਸਤ ਯਾਨੀ ਅੱਜ ਬੁੱਧਵਾਰ ਦੀ ਸ਼ਾਮ ਭਾਰਤ ਲਈ ਖਾਸ ਹੋਣ ਵਾਲੀ ਹੈ। ਇਸ ਦਿਨ ਚੰਦਰਯਾਨ-3 ਦਾ ਵਿਕਰਮ ਲੈਂਡਰ ਚੰਦਰਮਾ ਦੀ ਸਤ੍ਹਾ 'ਤੇ ਉਤਰੇਗਾ। ਇਸਰੋ ਨੇ ਇਸਨੂੰ 14 ਜੁਲਾਈ ਨੂੰ ਲਾਂਚ ਕੀਤਾ ਸੀ।