ਅਮਲੋਹ : ਪੁਰਾਣੇ ਮਕਾਨ ਨੂੰ ਢਾਹੁਣ ਸਮੇਂ ਡਿੱਗੀ ਛੱਤ , 12ਵੀਂ ਜਮਾਤ 'ਚ ਪੜ੍ਹਦੇ 2 ਵਿਦਿਆਰਥੀਆਂ ਦੀ ਮੌਤ
ਅਮਲੋਹ : ਪੁਰਾਣੇ ਮਕਾਨ ਨੂੰ ਢਾਹੁਣ ਸਮੇਂ ਡਿੱਗੀ ਛੱਤ , 12ਵੀਂ ਜਮਾਤ 'ਚ ਪੜ੍ਹਦੇ 2 ਵਿਦਿਆਰਥੀਆਂ ਦੀ ਮੌਤ:ਅਮਲੋਹ : ਅਮਲੋਹ ਦੇ ਪਿੰਡ ਚੌਬਦਾਰਾਂ ਵਿਖੇ ਪੁਰਾਣੇ ਮਕਾਨ ਨੂੰ ਢਾਹੁਣ ਸਮੇਂ ਵੱਡਾ ਹਾਦਸਾ ਵਾਪਰਿਆ ਹੈ।
[caption id="attachment_478980" align="aligncenter" width="700"]
ਅਮਲੋਹ : ਪੁਰਾਣੇ ਮਕਾਨ ਨੂੰ ਢਾਹੁਣ ਸਮੇਂ ਡਿੱਗੀ ਛੱਤ , 12ਵੀਂ ਜਮਾਤ 'ਚ ਪੜ੍ਹਦੇ 2 ਵਿਦਿਆਰਥੀਆਂ ਦੀ ਮੌਤ[/caption]
ਇਸ ਦੌਰਾਨ ਪੁਰਾਣੇ ਮਕਾਨ ਨੂੰ ਢਾਹੁਣ ਸਮੇਂ ਚਾਰ ਵਿਅਕਤੀਆਂ 'ਤੇ ਡਾਟ (ਛੱਤ ) ਡਿੱਗ ਗਈ ਹੈ।
[caption id="attachment_478981" align="aligncenter" width="700"]
ਅਮਲੋਹ : ਪੁਰਾਣੇ ਮਕਾਨ ਨੂੰ ਢਾਹੁਣ ਸਮੇਂ ਡਿੱਗੀ ਛੱਤ , 12ਵੀਂ ਜਮਾਤ 'ਚ ਪੜ੍ਹਦੇ 2 ਵਿਦਿਆਰਥੀਆਂ ਦੀ ਮੌਤ[/caption]
ਇਸ ਹਾਦਸੇ ਦੌਰਾਨ 2 ਦੀ ਹੋਈ ਮੌਤ ਹੋ ਗਈ ਹੈ ਅਤੇ 2 ਗੰਭੀਰ ਜ਼ਖ਼ਮੀ ਹੋ ਗਏ ਹਨ।
[caption id="attachment_478979" align="aligncenter" width="700"]
ਅਮਲੋਹ : ਪੁਰਾਣੇ ਮਕਾਨ ਨੂੰ ਢਾਹੁਣ ਸਮੇਂ ਡਿੱਗੀ ਛੱਤ , 12ਵੀਂ ਜਮਾਤ 'ਚ ਪੜ੍ਹਦੇ 2 ਵਿਦਿਆਰਥੀਆਂ ਦੀ ਮੌਤ[/caption]
ਦੱਸਿਆ ਜਾਂਦਾ ਹੈ ਕਿ ਮੌਤ ਦੀ ਨੀਂਦ ਸੌਣ ਵਾਲੇ ਦੋਵੇਂ 10 2 ਦੇ ਵਿਦਿਆਰਥੀ ਸਨ।
-PTCNews