ਅਮਰੀਕਾ ਦੇ ਲਾਸ ਏਂਜਲਸ 'ਚ ਪੁਲਿਸ ਨੇ ਹਥਿਆਰਾਂ ਦਾ ਜ਼ਖੀਰਾ ਕੀਤਾ ਜ਼ਬਤ (ਤਸਵੀਰਾਂ)
ਅਮਰੀਕਾ ਦੇ ਲਾਸ ਏਂਜਲਸ 'ਚ ਪੁਲਿਸ ਨੇ ਹਥਿਆਰਾਂ ਦਾ ਜ਼ਖੀਰਾ ਕੀਤਾ ਜ਼ਬਤ (ਤਸਵੀਰਾਂ),ਲਾਸ ਏਂਜਲਸ: ਅਮਰੀਕਾ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਕਾਮਯਾਬੀ ਮਿਲੀ, ਜਦੋਂ ਉਹਨਾਂ ਲਾਸ ਏਂਜਲਸ 'ਚ ਇਕ ਘਰ 'ਚ ਛਾਪੇਮਾਰੀ ਕਰਕੇ 1000 ਤੋਂ ਵਧੇਰੇ ਰਾਇਫਲਾਂ ਅਤੇ ਹੈਂਡਗਨਜ਼ ਨੂੰ ਜ਼ਬਤ ਕੀਤਾ ਹੈ।
[caption id="attachment_293179" align="aligncenter" width="300"] ਅਮਰੀਕਾ ਦੇ ਲਾਸ ਏਂਜਲਸ 'ਚ ਪੁਲਿਸ ਨੇ ਹਥਿਆਰਾਂ ਦਾ ਜ਼ਖੀਰਾ ਕੀਤਾ ਜ਼ਬਤ (ਤਸਵੀਰਾਂ)[/caption]
ਹੋਰ ਪੜ੍ਹੋ:ਪੀ.ਐੱਮ. ਮੋਦੀ ਨੇ ਹਮਲੇ ਦੀ ਕੀਤੀ ਕਰੜੀ ਨਿੰਦਾ, ਕਿਹਾ-ਹਮਲੇ ਨੂੰ ਅੰਜਾਮ ਦੇਣ ਵਾਲਿਆਂ ਨੂੰ ਨਹੀਂ ਛੱਡਿਆ ਜਾਵੇਗਾ
ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਇੱਥੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਹੁੰਦੀ ਹੈ। ਜਿਸ ਘਰ 'ਚ ਛਾਪਾ ਮਾਰਿਆ ਗਿਆ ਉਸ ਦਾ ਮੁੱਲ ਮਿਲੀਅਨ ਡਾਲਰਾਂ 'ਚ ਹੋਵੇਗਾ।
[caption id="attachment_293180" align="aligncenter" width="300"]
ਅਮਰੀਕਾ ਦੇ ਲਾਸ ਏਂਜਲਸ 'ਚ ਪੁਲਿਸ ਨੇ ਹਥਿਆਰਾਂ ਦਾ ਜ਼ਖੀਰਾ ਕੀਤਾ ਜ਼ਬਤ (ਤਸਵੀਰਾਂ)[/caption]
ਪੁਲਿਸ ਵਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ 'ਚ ਦਿਖਾਈ ਦੇ ਰਿਹਾ ਹੈ ਕਿ ਪੁਲਸ ਨੇ ਖੁੱਲ੍ਹੀ ਜ਼ਮੀਨ 'ਤੇ ਵੱਡੀ ਗਿਣਤੀ 'ਚ ਹਥਿਆਰ ਰੱਖੇ ਹੋਏ ਹਨ।
ਹੋਰ ਪੜ੍ਹੋ:ਵਿਜ਼ੀਲੈਂਸ ਵਿਭਾਗ ਨੇ ਆਬਕਾਰੀ ਅਤੇ ਕਰ ਵਿਭਾਗ ਦਾ ਈ.ਟੀ.ਓ. ਰਿਸ਼ਵਤ ਲੈਂਦਾ ਰੰਗੇ ਹੱਥੀਂ ਕੀਤਾ ਕਾਬੂ
[caption id="attachment_293181" align="aligncenter" width="300"]
ਅਮਰੀਕਾ ਦੇ ਲਾਸ ਏਂਜਲਸ 'ਚ ਪੁਲਿਸ ਨੇ ਹਥਿਆਰਾਂ ਦਾ ਜ਼ਖੀਰਾ ਕੀਤਾ ਜ਼ਬਤ (ਤਸਵੀਰਾਂ)[/caption]
ਇਸ ਤੋਂ ਇਲਾਵਾ ਗੋਲਾ-ਬਾਰੂਦ ਦੇ ਕਈ ਡੱਬੇ ਵੀ ਜ਼ਬਤ ਕੀਤੇ ਗਏ ਹਨ। ਉਥੇ ਹੀ ਪੁਲਿਸ ਨੇ ਇਕ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਪਰ ਉਸ ਦੀ ਪਛਾਣ ਅਜੇ ਸਾਂਝੀ ਨਹੀਂ ਕੀਤੀ ਗਈ।
-PTC News