Thu, Dec 12, 2024
Whatsapp

ਤੁਹਾਡੇ ਵਿਆਹੁਤਾ ਜੀਵਨ ਨੂੰ ਤਬਾਹ ਕਰ ਸਕਦੀ ਹੈ ਸ਼ਰਾਬ, ਜਾਣੋ ਕਿਵੇਂ

Reported by:  PTC News Desk  Edited by:  Pardeep Singh -- February 11th 2022 04:57 PM -- Updated: February 11th 2022 05:03 PM
ਤੁਹਾਡੇ ਵਿਆਹੁਤਾ ਜੀਵਨ ਨੂੰ ਤਬਾਹ ਕਰ ਸਕਦੀ ਹੈ ਸ਼ਰਾਬ, ਜਾਣੋ ਕਿਵੇਂ

ਤੁਹਾਡੇ ਵਿਆਹੁਤਾ ਜੀਵਨ ਨੂੰ ਤਬਾਹ ਕਰ ਸਕਦੀ ਹੈ ਸ਼ਰਾਬ, ਜਾਣੋ ਕਿਵੇਂ

ਚੰਡੀਗੜ੍ਹ: ਅਲਕੋਹਲ ਨੂੰ ਜ਼ਿਆਦਾ ਮਾਤਰਾ ਵਿੱਚ ਲੈਣਾ ਸਿਹਤ ਲਈ ਬਹੁਤ ਨੁਕਸਾਨਦਾਇਕ ਹੈ। ਅਜੋਕੀ ਪੀੜੀ ਦਾ ਸ਼ਰਾਬ ਵੱਲ ਰੁਝਾਨ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਸ਼ਰਾਬ ਵਿਆਹੁਤਾ ਲਾਈਫ ਲਈ ਬਹੁਤ ਹੀ ਖਤਰਨਾਕ ਮੰਨੀ ਜਾਂਦੀ ਹੈ। ਅਲਕੋਹਲ ਦੀ ਜ਼ਿਆਦਾ ਮਾਤਰਾ ਲੈਣ ਨਾਲ ਤੁਹਾਡੇ ਸੈਕਸ ਉੱਤੇ ਮਾਰੂ ਪ੍ਰਭਾਵ ਪੈਂਦਾ ਹੈ। ਜੇਕਰ ਤੁਸੀ ਸ਼ਰਾਬ ਨੂੰ ਨਿਯਮਿਤ ਰੂਪ ਵਿੱਚ ਲੈਂਦੇ ਹੋ ਤਾਂ ਤੁਸੀ ਸਾਵਧਾਨ ਹੋ ਜਾਓ। ਤੁਹਾਡੇ ਵਿਆਹੁਤਾ ਜੀਵਨ ਨੂੰ ਤਬਾਹ ਕਰ ਸਕਦੀ ਹੈ ਸ਼ਰਾਬ, ਜਾਣੋ ਕਿਵੇਂ ਨਪੁੰਸਕਤਾ ਵੱਲ ਕਦਮ ਜਦੋਂ ਤੁਸੀ ਅਲਕੋਹਲ ਨੂੰ ਜ਼ਿਆਦਾ ਮਾਤਰਾ ਵਿੱਚ ਲੈਂਦੇ ਹੋ ਜਾਂ ਬਹੁਤ ਹੀ ਘਟੀਆ ਦਰਜੇ ਦਾ ਅਲਕੋਹਲ ਲੈਂਦੇ ਹੋ ਇਹ ਤੁਹਾਡੇ ਲਈ ਨੁਕਸਾਨ ਦਾਇਕ ਸਾਬਿਤ ਹੋਵੇਗਾ। ਖੂਨ ਦੀ ਰਫਤਾਰ ਨੂੰ ਘੱਟ ਕਰਨ ਵਿੱਚ ਅਲਕੋਹਲ ਦਾ ਯੋਗਦਾਨ ਹੁੰਦਾ ਹੈ। ਜਦੋਂ ਤੁਸੀਂ ਅਲਕੋਹਲ ਦੀ ਵਧੇਰੇ ਮਾਤਰਾ ਲੈਂਦੇ ਹੋ ਤਾਂ ਐਂਜੀਓਟੈਂਸੀਨ ਨਾਂ ਦਾ ਹਾਰਮੋਨ ਵਿੱਚ ਗੜਬੜੀ ਆ ਜਾਂਦੀ ਹੈ ਅਤੇ ਪੁਰਸ਼ ਨਪੁੰਸਕ ਬਣ ਜਾਂਦਾ ਹੈ। ਇੰਟਰਕੋਰਸ ਦੇ ਸਮੇਂ ਵਿੱਚ ਤਬਦੀਲੀ ਅਲਕੋਹਲ ਦੀ ਵਧੇਰੇ ਮਾਤਰਾ ਲੈਣ ਨਾਲ ਸੈਕਸ ਟਾਈਮਿੰਗ ਨੂੰ 30 ਮਿੰਟ ਲੱਗ ਜਾਂਦੇ ਹਨ। ਅਲਕੋਹਲ ਨਾਲ ਲੰਬੇ ਸਮੇਂ ਤੱਕ ਸਥਾਈ ਬਣਾਈ ਰੱਖਣਾ ਨਾਲ ਕਈ ਤਰ੍ਹਾਂ ਦੇ ਨੁਕਸਾਨ ਹੁੰਦੇ ਹਨ।ਅਲਕੋਹਲ ਤੁਹਾਡੇ ਸੈਕਸ ਟਾਈਮਿੰਗ ਵਿੱਚ ਵਿਗਾੜ ਪੈਦਾ ਕਰਦਾ ਹੈ। ਇਸ ਲਈ ਸ਼ਰਾਬ ਨੂੰ ਘੱਟ ਮਾਤਰਾ ਵਿੱਚ ਲੈਣਾ ਚਾਹੀਦਾ ਹੈ ਜਾਂ ਇਸ ਦਾ ਬਿਲਕੁੱਲ ਤਿਆਗ ਕਰਨਾ ਚਾਹੀਦਾ ਹੈ। ਤੁਹਾਡੇ ਵਿਆਹੁਤਾ ਜੀਵਨ ਨੂੰ ਤਬਾਹ ਕਰ ਸਕਦੀ ਹੈ ਸ਼ਰਾਬ, ਜਾਣੋ ਕਿਵੇਂ ਇੱਛਾ ਨੂੰ ਵਧਾਉਣਾ ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਸ਼ਰਾਬ ਨਾਲ ਇੱਛਾ ਸ਼ਕਤੀ ਵਿੱਚ ਕਾਫੀ ਵਾਧਾ ਹੁੰਦਾ ਹੈ ਅਤੇ ਅਲਕੋਹਲ ਲੈਣ ਤੋਂ ਬਾਅਦ ਹੋਸ਼ ਨਾ ਹੋਣ ਕਾਰਨ ਸੈਕਸੁਅਲੀ ਪਰਫਾਰਮ ਕਰਨ ਵਿੱਚ ਮੁਸ਼ਕਿਲ ਪੈਦਾ ਹੋ ਸਕਦੀ ਹੈ। ਗੁਪਤ ਰੋਗ ਲੱਗਣ ਦਾ ਖਤਰਾ ਸ਼ਰਾਬ ਪੀਣ ਨਾਲ ਕਈ ਵਾਰੀ ਵਿਅਕਤੀ ਹੋਸ਼ ਖੋ ਬੈਠਦਾ ਹੈ ਅਤੇ ਉਸ ਦੌਰਾਨ ਆਦਮੀ ਸੈਕਸੁਅਲਿਟੀ ਵਿਚ ਮਗਨ ਹੋ ਜਾਂਦਾ ਹੈ ਅਤੇ ਕਈ ਵਾਰੀ ਮਲਟੀਪਲ ਪਾਰਟਨਰ ਨਾਲ ਸੈਕਸ ਕਰਦਾ ਹੈ ਅਤੇ ਕਈ ਤਰ੍ਹਾਂ ਦੇ ਗੁਪਤ ਰੋਗ ਲੱਗਣ ਦਾ ਖਤਰਾ ਰਹਿੰਦਾ ਹੈ। ਤੁਹਾਡੇ ਵਿਆਹੁਤਾ ਜੀਵਨ ਨੂੰ ਤਬਾਹ ਕਰ ਸਕਦੀ ਹੈ ਸ਼ਰਾਬ, ਜਾਣੋ ਕਿਵੇਂ ਔਰਗੈਜ਼ਮ ਵਿੱਚ ਪ੍ਰੋਬਲਮ ਮਹਿਲਾਵਾਂ ਸ਼ਰਾਬ ਦੀ ਵਰਤੋਂ ਕਰਦੀਆਂ ਹਨ ਤਾਂ ਉਨ੍ਹਾਂ ਮਹਿਲਾਵਾਂ ਉਤੇਜਿਤ ਤੇ ਸੰਤੁਸ਼ਟ ਘੱਟ ਮਹਿਸੂਸ ਕਰਦੀਆ ਹਨ। ਉਨ੍ਹਾਂ ਦੇ ਕਈ ਤਰ੍ਹਾਂ ਦੇ ਹਾਰਮੋਨ ਵਿਗੜ ਜਾਂਦੇ ਹਨ। ਤੁਹਾਡੇ ਵਿਆਹੁਤਾ ਜੀਵਨ ਨੂੰ ਤਬਾਹ ਕਰ ਸਕਦੀ ਹੈ ਸ਼ਰਾਬ, ਜਾਣੋ ਕਿਵੇਂ ਗਰਭ ਧਾਰਨ ਵਿੱਚ ਸਮੱਸਿਆਂ ਮਹਿਲਾਵਾਂ ਸ਼ਰਾਬ ਦੀ ਵਰਤੋਂ ਜ਼ਿਆਦਾ ਕਰਨ ਨਾਲ ਉਨ੍ਹਾਂ ਵਿੱਚ ਗਰਭ ਧਾਰਨ ਕਰਨ ਨੂੰ ਲੈ ਕੇ ਕਈ ਸਮੱਸਿਆਵਾਂ ਆ ਸਕਦੀਆਂ ਹਨ। ਇਸੇ ਲਈ ਮਹਿਲਾਵਾਂ ਨੂੰ ਸ਼ਰਾਬ ਨਹੀਂ ਪੈਣੀ ਚਾਹੀਦੀ। ਇਹ ਵੀ ਪੜ੍ਹੋ:ਦਿੱਲੀ 'ਚ ਪੁਰਾਣੀ ਇਮਾਰਤ ਡਿੱਗੀ, ਮਲਬੇ ਹੇਠ 6 ਵਿਅਕਤੀ ਦੱਬੇ ਹੋਣ ਦੀ ਖਦਸ਼ਾ -PTC News


Top News view more...

Latest News view more...

PTC NETWORK