ਜਹਾਜ਼ 'ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ, ਚੰਡੀਗੜ੍ਹ ਏਅਰਪੋਰਟ ਤੋਂ ਏਅਰ ਇੰਡੀਆ ਦੀ ਨਵੀਂ ਉਡਾਨ ਕੱਲ੍ਹ ਤੋਂ ਹੋਵੇਗੀ ਸ਼ੁਰੂ
ਜਹਾਜ਼ 'ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ, ਚੰਡੀਗੜ੍ਹ ਏਅਰਪੋਰਟ ਤੋਂ ਏਅਰ ਇੰਡੀਆ ਦੀ ਨਵੀਂ ਉਡਾਨ ਕੱਲ੍ਹ ਤੋਂ ਹੋਵੇਗੀ ਸ਼ੁਰੂ,ਚੰਡੀਗੜ੍ਹ: ਪੰਜਾਬ ਦੇ ਯਾਤਰੀਆਂ ਦੀ ਲੰਬੇ ਸਮੇਂ ਤੋਂ ਮੰਗ ਨੂੰ ਦੇਖਦਿਆਂ ਹੋਇਆ ਏਅਰ ਇੰਡੀਆ ਨੇ ਪੰਜਾਬ ਦੇ ਯਾਤਰੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਦਰਅਸਲ ਏਅਰ ਇੰਡੀਆ 1 ਅਪ੍ਰੈਲ 2019 ਤੋਂ ਚੰਡੀਗੜ੍ਹ ਤੋਂ ਦਿੱਲੀ ਲਈ ਆਪਣੀ ਨਵੀਂ ਉਡਾਨ ਸ਼ੁਰੂ ਕਰਨ ਜਾ ਰਿਹਾ ਹੈ।
[caption id="attachment_276836" align="aligncenter" width="300"] ਜਹਾਜ਼ 'ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ, ਚੰਡੀਗੜ੍ਹ ਏਅਰਪੋਰਟ ਤੋਂ ਏਅਰ ਇੰਡੀਆ ਦੀ ਨਵੀਂ ਉਡਾਨ ਕੱਲ੍ਹ ਤੋਂ ਹੋਵੇਗੀ ਸ਼ੁਰੂ[/caption]
ਇਹ ਉਡਾਨ ਏਅਰਬਸ 320 NEO ਸ਼੍ਰੇਣੀ ਦੇ ਅਤਿਆਧੁਨਿਕ ਉਡਾਨ ਦੁਆਰਾ ਪ੍ਰਸਾਰਿਤ ਹੋਵੇਗੀ ਅਤੇ ਦਿੱਲੀ ਤੋਂ ਲਗਭਗ ਸਾਰੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਨਾ ਨਾਲ ਕਨੈਕਟ ਕਰੇਗੀ। ਮਿਲੀ ਜਾਣਕਾਰੀ ਮੁਤਾਬਕ ਯਾਤਰੀਆਂ ਨੂੰ ਆਪਣਾ ਫਰੀ ਚੈੱਕ ਇਨ ਸਾਮਾਨ ਵੀ ਏਅਰ ਇੰਡੀਆ ਦੀ ਦਿੱਲੀ ਨਾਲ ਕਨੇਕਟਿੰਗ ਉਡਾਨ ਦੇ ਅਨੁਸਾਰ ਵੀ ਦਿੱਤਾ ਜਾਵੇਗਾ ਅਤੇ ਉਹ ਚੰਡੀਗੜ੍ਹ ਤੋਂ ਹੀ ਬੁੱਕ ਹੋ ਸਕੇਗਾ।
ਹੋਰ ਪੜ੍ਹੋ:ਹਵਾਈ ਜਹਾਜ ‘ਚ ਏਅਰ ਹੋਸਟਸ ਨੂੰ ਯਾਤਰੀਆਂ ਦੀ ਜਾਨ ਬਚਾਉਣੀ ਪਈ ਮਹਿੰਗੀ ,ਵਾਪਰਿਆ ਇਹ
[caption id="attachment_276835" align="aligncenter" width="300"]
ਜਹਾਜ਼ 'ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ, ਚੰਡੀਗੜ੍ਹ ਏਅਰਪੋਰਟ ਤੋਂ ਏਅਰ ਇੰਡੀਆ ਦੀ ਨਵੀਂ ਉਡਾਨ ਕੱਲ੍ਹ ਤੋਂ ਹੋਵੇਗੀ ਸ਼ੁਰੂ[/caption]
ਜ਼ਿਕਰ ਏ ਖਾਸ ਹੈ ਕਿ ਉਡਾਨ ਗਿਣਤੀ ਏ.ਆਈ 443ਬੀ 320 NEO ਦਿੱਲੀ ਤੋਂ ਚੱਲਣ ਦਾ ਸਮਾਂ 5:40 ਦਾ ਹੋਵਗਾ ਜੋ ਕਿ ਚੰਡੀਗੜ ਸਵੇਰੇ 0635 ਵਜੇ ਪਹੁੰਚ ਜਾਵੇਗੀ। ਉਡਾਨ ਗਿਣਤੀ ਏ ਆਈ 444 AB 320 NEO ਚੰਡੀਗੜ ਤੋਂ 07:05 ਵਜੇ ਚੱਲੀਗ਼ੀ ਤੇ ਆਗਮਨ ਦਿੱਲੀ 08:00 ਵਜੇ ਪਹੁੰਚ ਜਾਵੇਗੀ।
-PTC News