ਅਮਰੀਕਾ 'ਚ ਗੈਰਕਾਨੂੰਨੀ ਢੰਗ ਨਾਲ ਨੌਜਵਾਨ ਭੇਜਣ ਵਾਲਿਆ 'ਤੇ ਪੁਲਿਸ ਦਾ ਸ਼ਿਕੰਜਾ, ਦਰਜਨ ਭਰ ਏਜੰਟਾਂ 'ਤੇ ਮਾਮਲਾ ਦਰਜ
ਅਮਰੀਕਾ 'ਚ ਗੈਰਕਾਨੂੰਨੀ ਢੰਗ ਨਾਲ ਨੌਜਵਾਨ ਭੇਜਣ ਵਾਲਿਆ 'ਤੇ ਪੁਲਿਸ ਦਾ ਸ਼ਿਕੰਜਾ, ਦਰਜਨ ਭਰ ਏਜੰਟਾਂ 'ਤੇ ਮਾਮਲਾ ਦਰਜ
ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ ਅਮਰੀਕਾ 'ਚ ੩੦ ਦੇ ਕਰੀਬ ਨੌਜਵਾਨਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਭੇਜਣ ਦੇ ਮਾਮਲੇ 'ਚ ਦਰਜਨ ਭਰ ਦੇ ਕਰੀਬ ਏਜੰਟਾਂ 'ਤੇ ਮਾਮਲਾ ਦਰਜ ਕਰ ਲਿਆ ਹੈ।
ਹਾਂਲਾਕਿ, ਅਜੇ ਤੱਕ ਕੋਈ ਸ਼ਿਕਾਇਤ ਨਹੀਂ ਮਿਲੀ ਹੈ ਲੇਕਿਨ ਇੱਕ ਸੂਚਨਾ ਦੇ ਆਧਾਰ 'ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ।
ਦਰਜਨ ਭਰ ਏਜੰਟਾਂ 'ਤੇ ਬਾਈਨੇਮ (ਨਾਮ ਦੇ ਨਾਲ) ਮਾਮਲਾ ਦਰਜ ਕੀਤਾ ਗਿਆ ਹੈ, ਜਦਕਿ ਇਸਦੇ ਇਲਾਵਾ ਕਈ ਹੋਰ ਅਗਿਆਤ ਏਜੰਟਾਂ 'ਤੇ ਵੀ ਮਾਮਲਾ ਦਰਜ ਹੋਇਆ ਹੈ।
ਹੋਰ ਵੇਰਵਿਆਂ ਦੀ ਉਡੀਕ 'ਚ