ਜਿੱਤ ਤੋਂ ਬਾਅਦ ਕੇਜਰੀਵਾਲ ਨੂੰ ਮਿਲੇ ਭਗਵੰਤ ਮਾਨ, ਜਾਣੋ ਪੰਜਾਬ ਦੀ ਸੰਭਾਵਿਤ ਕੈਬਨਿਟ
ਨਵੀਂ ਦਿੱਲੀ: ਪੰਜਾਬ ਜਿੱਤਣ ਤੋਂ ਬਾਅਦ ਭਗਵੰਤ ਮਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਭਗਵੰਤ ਮਾਨ ਨੇ ਕੇਜਰੀਵਾਲ ਦੇ ਪੈਰ ਛੂਹੇ ਅਤੇ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਜੱਫੀ ਪਾ ਕੇ ਮਿਲਿਆ। ਇਸ ਸਮੇਂ ਰਾਘਵ ਚੱਢਾ ਵੀ ਮੌਜੂਦ ਸਨ। ਜਿੱਤਣ ਤੋਂ ਬਾਅਦ ਭਗਵੰਤ ਮਾਨ ਨੇ ਦਿੱਲੀ ਵਿਖੇ ਹਾਈਕਮਾਨ ਨਾਲ ਮੁਲਾਕਾਤ ਕੀਤੀ ਅਤੇ ਕਈ ਅਹਿਮ ਮੁੱਦਿਆ ਨੂੰ ਲੈ ਕੇ ਚਰਚਾ ਕੀਤੀ ਗਈ। ਪੰਜਾਬ ਦੀ ਸੰਭਾਵੀ ਕੈਬਨਿਟ ਗੁਰਪ੍ਰੀਤ ਬਸੀ ਗੁਰਦੇਵ ਮਾਨ ਅਜੀਤ ਪਾਲ ਕੋਹਲੀ ਡਾਕਟਰ ਚਰਨਜੀਤ ਸਿੰਘ ਅਨਮੋਲ ਗਗਨ ਮਾਨ ਜਗਦੀਪ ਕੰਬੋਜ ਗੋਲਡੀ ਗੁਰਮੀਤ ਸਿੰਘ ਖੁਡੀਆ ਲਾਭ ਸਿੰਘ ਉਗੋਕੇ ਗੁਰਮੀਤ ਸਿੰਘ ਮੀਤ ਮਨਜੀਤ ਸਿੰਘ ਸਰਬਜੀਤ ਕੌਰ ਮਾਣੂਕੇ ਕੁਲਤਾਰ ਸੰਧਵਾ ਹਰਪਾਲ ਚੀਮਾ ਅਮਨ ਅਰੋੜਾ ਇਹ ਵੀ ਪੜ੍ਹੋ:ਬੁਲੇਟ ਮੋਟਰਸਾਈਕਲ ਹੋਇਆ ਚੋਰੀ, ਚੋਰ ਸੀਸੀਟੀਵੀ 'ਚ ਕੈਦ -PTC News