ਅਮਰੀਕਾ ਦਾ 19 ਮੈਂਬਰੀ ਉੱਚ ਪੱਧਰੀ ਵਫਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ ਨਤਮਸਤਕ
ਚੰਡੀਗੜ੍ਹ: ਅਮਰੀਕਾ ਦਾ 19 ਮੈਂਬਰੀ ਉੱਚ ਪੱਧਰੀ ਵਫਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਇਆ ਹੈ। ਅਮਰੀਕੀ ਕਾਂਗਰਸ ਦੇ ਪੰਜ ਮੈਂਬਰਾਂ ਤੋਂ ਇਲਾਵਾ ਸੈਨੇਟਰ ਕ੍ਰਿਸਟਨ ਗਿੱਲੀ ਬ੍ਰਾਂਡ, ਸੈਨੇਟਰ ਸ਼ੇਲਡਨ ਵਾਈਟ ਹਾਊਸ , ਸ਼ੇਲਡਨ ਕੋਰੀ ਬੁੱਕਰ, ਸੈਨੇਟਰ ਮਾਰਕ ਐਲੀ ਅਤੇ ਮੋਨ ਡੇਅਰ ਜੋਨਜ਼ ਸਮੇਤ ਅਨੇਕਾਂ ਅਮਰੀਕੀ ਆਗੂ ਅਤੇ ਦਿੱਲੀ ਸਥਿਤ ਅਮਰੀਕੀ ਦੂਤਾਵਾਸ ਦੇ ਸੀਨੀਅਰ ਅਧਿਕਾਰੀ ਹੋਏ ਸ਼ਾਮਿਲ ਹੋਏ ਹਨ। ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਫ਼ਦ ਅਮਰੀਕਾ ਦੇ 19 ਮੈਂਬਰੀ ਵਫਦ ਨੂੰ ਸਨਮਾਨਿਤ ਕੀਤਾ ਗਿਆ ਹੈ। ਇਹ ਵੀ ਪੜ੍ਹੋ:ਚਾਰਾ ਘੁਟਾਲਾ ਮਾਮਲੇ 'ਚ ਲਾਲੂ ਪ੍ਰਸ਼ਾਦ ਯਾਦਵ ਨੂੰ ਝਾਰਖੰਡ ਹਾਈਕੋਰਟ ਨੇ ਦਿੱਤੀ ਜ਼ਮਾਨਤ -PTC News