Mon, Jan 13, 2025
Whatsapp

ਗੁਰਦਾਸਪੁਰ ਦੇ ਦੀਨਾਨਗਰ ਤੋਂ 2 ਕਿਲੋ RDX ਬਰਾਮਦ

Reported by:  PTC News Desk  Edited by:  Pardeep Singh -- January 21st 2022 01:54 PM -- Updated: January 21st 2022 02:15 PM
ਗੁਰਦਾਸਪੁਰ ਦੇ  ਦੀਨਾਨਗਰ ਤੋਂ 2 ਕਿਲੋ RDX ਬਰਾਮਦ

ਗੁਰਦਾਸਪੁਰ ਦੇ ਦੀਨਾਨਗਰ ਤੋਂ 2 ਕਿਲੋ RDX ਬਰਾਮਦ

ਗੁਰਦਾਸਪੁਰ: ਦੀਨਾਨਗਰ ਤੋਂ ਪੁਲਿਸ ਨੇ ਗ੍ਰਨੇਡ ਅਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ। ਸਾਈਟ 'ਤੇ ਮੌਜੂਦ ਇੱਕ ਸਥਾਨਕ ਪੁਲਿਸ ਅਧਿਕਾਰੀ ਨੇ ਏਐਨਆਈ ਨੂੰ ਦੱਸਿਆ ਹੈ ਕਿ ਦੀਨਾਨਗਰ ਤੋਂ ਲਗਭਗ 2 ਕਿਲੋ ਆਰਡੀਐਕਸ ਬਰਾਮਦ ਕੀਤਾ ਹੈ। ਇਹ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਨ ਤੋਂ ਕੁਝ ਮਿੰਟ ਪਹਿਲਾਂ ਹੋਇਆ ਹੈ। ਪਿਛਲੇ ਸਾਲ 3 ਦਸੰਬਰ ਨੂੰ ਪੰਜਾਬ ਪੁਲਿਸ ਨੇ ਪੰਜਾਬ ਦੇ ਗੁਰਦਾਸਪੁਰ ਦੇ ਪਿੰਡ ਵਿੱਚ ਦੋ ਪਾਕਿਸਤਾਨੀ ISI-ਸਮਰਥਿਤ ਅੱਤਵਾਦੀ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਅਤੇ ਇੱਕ ਟਿਫਿਨ ਬੰਬ, ਚਾਰ ਹੈਂਡ ਗ੍ਰਨੇਡ ਬਰਾਮਦ ਕੀਤੇ। ਅਪਡੇਟ ਜਾਰੀ ਹੈ..... ਇਹ ਵੀ ਪੜ੍ਹੋ:ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਕੋਰੋਨਾ ਪੌਜ਼ੀਟਿਵ, ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ -PTC News


Top News view more...

Latest News view more...

PTC NETWORK