Sat, Jan 25, 2025
Whatsapp

ਬਠਿੰਡਾ 'ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਦੋ ਦੀ ਮੌਤ

Reported by:  PTC News Desk  Edited by:  Joshi -- December 15th 2017 01:39 PM -- Updated: December 15th 2017 02:26 PM
ਬਠਿੰਡਾ 'ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਦੋ ਦੀ ਮੌਤ

ਬਠਿੰਡਾ 'ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਦੋ ਦੀ ਮੌਤ

ਬਠਿੰਡਾ 'ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਤਿੰਨ ਜ਼ਖਮੀ: ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਨਜ਼ਦੀਕ ਪੈਂਦੇ ਪਿੰਡ ਗੁਲਾਬਗੜ੍ਹ ਅਤੇ ਕਟਾਰ ਸਿੰਘ ਵਾਲਾ 'ਚ ਪੁਲਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲੇ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬਠਿੰਡਾ 'ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਦੋ ਦੀ ਮੌਤ ਭਿੰਦਰ ਅਤੇ ਗਿੰਦਰ ਨਾਮੀ ਦੋ ਗੈਂਗਸਟਰ ਪੁਲਿਸ ਵੱਲੋਂ ਹਿਰਾਸਤ 'ਚ ਲਏ ਗਏ ਹਨ। ਬਠਿੰਡਾ 'ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਦੋ ਦੀ ਮੌਤਸੂਤਰਾਂ ਦੇ ਅਨੁਸਾਰ, ਪੁਲਸ ਅਤੇ ਗੈਂਗਟਸਰਾਂ ਵਿਚਾਲੇ ਹੋਏ ਇਸ ਮੁਕਾਬਲੇ 'ਚ ਪੁਲਸ ਨੂੰ ਇਤਲਾਹ ਮਿਲੀ ਸੀ ਕਿ ਗੈਂਗਸਟਰ ਪਿੰਡ ਗੁਲਾਬਗੜ੍ਹ ਅਤੇ ਕਟਾਰ ਸਿੰਘ ਵਾਲਾ 'ਚ ਲੁਕੇ ਹੋ ਸਕਦੇ ਹਨ। ਸੂਚਨਾ ਮਿਲਦੇ ਹੀ ਪੁਲਸ ਵੱਲੋਂ ਦੋਵਾਂ ਪਿੰਡਾਂ ਦਾ ਘੇਰਾ ਪਾ ਲਿਆ ਗਿਆ। ਬਠਿੰਡਾ 'ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਦੋ ਦੀ ਮੌਤਇਸ ਦੌਰਾਨ ਦੋਵਾਂ ਪਾਸਿਆਂ ਤੋਂ ਗੋਲੀਆਂ ਚੱਲੀਆਂ ਅਤੇ ਫਾਇਰਿੰਗ ਵਿਚ ਤਿੰਨ ਗੈਂਗਸਟਰਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਅਤੇ ਦੋ (ਮਨਪ੍ਰੀਤ ਮੰਨਾ, ਪ੍ਰਦੀਪ ਉਰਫ ਦੀਪਾ) ਦੀ ਮੌਤ ਹੋ ਗਈ ਹੈ। —PTC News


  • Tags

Top News view more...

Latest News view more...

PTC NETWORK