Tue, Mar 25, 2025
Whatsapp

ਪੰਜਾਬ ਸਰਕਾਰ ਦਾ ਫੈਸਲਾ: ਕੱਲ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਬੱਸਾਂ ਦੀਆਂ ਸੇਵਾਵਾਂ ਰਹਿਣਗੀਆਂ ਮੁਅੱਤਲ 

Reported by:  PTC News Desk  Edited by:  Joshi -- April 01st 2018 04:23 PM -- Updated: June 15th 2018 04:07 PM
ਪੰਜਾਬ ਸਰਕਾਰ ਦਾ ਫੈਸਲਾ: ਕੱਲ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਬੱਸਾਂ ਦੀਆਂ ਸੇਵਾਵਾਂ ਰਹਿਣਗੀਆਂ ਮੁਅੱਤਲ 

ਪੰਜਾਬ ਸਰਕਾਰ ਦਾ ਫੈਸਲਾ: ਕੱਲ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਬੱਸਾਂ ਦੀਆਂ ਸੇਵਾਵਾਂ ਰਹਿਣਗੀਆਂ ਮੁਅੱਤਲ 

Punjab Government suspends Services of Buses on April 2: ਪੰਜਾਬ ਸਰਕਾਰ ਦਾ ਫੈਸਲਾ: ਕੱਲ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਬੱਸਾਂ ਦੀਆਂ ਸੇਵਾਵਾਂ ਰਹਿਣਗੀਆਂ ਮੁਅੱਤਲ ਪੰਜਾਬ ਸਰਕਾਰ ਵੱਲੋਂ ਬੰਦ ਕਾਲ ਕਾਰਨ 2 ਅਪ੍ਰੈਲ ਨੂੰ ਜਨਤਕ ਟਰਾਂਸਪੋਰਟ ਦੀ ਸੇਵਾ ਮੁਅੱਤਲ ਕਰਨ ਦੀ ਖਬਰ ਹੈ। 2 ਅਪ੍ਰੈਲ ਨੂੰ ਭਾਰਤ ਬੰਦ ਦੇ ਸੱਦੇ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਸੋਮਵਾਰ ਨੂੰ ਰਾਜ ਭਰ ਵਿਚ ਜਨਤਕ ਆਵਾਜਾਈ ਦੀਆਂ ਸੇਵਾਵਾਂ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ। ਪੀ.ਆਰ.ਟੀ.ਸੀ., ਪੰਜਾਬ ਰੋਡਵੇਜ਼ ਅਤੇ ਪਨਬੱਸ ਬੱਸਾਂ ਸੜਕ ਤੇ ਨਹੀਂ ਚੱਲਣਗੀਆਂ ਅਤੇ ਇਨ੍ਹਾਂ ਬੱਸਾਂ ਦੀਆਂ ਸੇਵਾਵਾਂ ਮੁਅੱਤਲ ਰਹਿਣਗੀਆਂ। —PTC News

Top News view more...

Latest News view more...

PTC NETWORK